Punjab

Bhagwant maan ਦੀ ਪੇਸ਼ੀ ਦਾ Video ਜਾਰੀ | Akal Takhat Sahib ਦੇ Jathedar Saab ਨਾਲ ਕੀ ਗੱਲਬਾਤ ਹੋਈ ?

aman ¡¤ 21 Jun 2026, 09:47 AM

Sri Akal Takht Sahib ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਪੰਜਾਬ ਦੇ ਮੁੱਖ ਮੰਤਰੀ Bhagwant Mann ਅਤੇ ਜਥੇਦਾਰ Giani Kuldeep Singh Gargaj ਦਰਮਿਆਨ ਹੋਈ ਗੱਲਬਾਤ ਦਾ ਹਿੱਸਾ ਸਾਹਮਣੇ ਆਇਆ ਹੈ।

ਵੀਡੀਓ ਮੁਤਾਬਕ:

ਇਹ ਵੀਡੀਓ ਉਸ ਫੈਸਲੇ ਤੋਂ ਕੁਝ ਦਿਨ ਬਾਅਦ ਜਾਰੀ ਕੀਤੀ ਗਈ ਜਿਸ ਵਿੱਚ Akal Takht Sahib ਨੇ ਭਗਵੰਤ ਮਾਨ ਨੂੰ "ਗੁਰੂ ਦੋਖੀ" ਅਤੇ "ਖਾਲਸਾ ਪੰਥ ਵਿਰੋਧੀ" ਕਰਾਰ ਦਿੱਤਾ ਸੀ। Akal Takht ਪੱਖ ਦਾ ਕਹਿਣਾ ਹੈ ਕਿ ਕਈ ਫੋਰੈਂਸਿਕ ਰਿਪੋਰਟਾਂ ਨੇ ਵਿਵਾਦਿਤ ਵੀਡੀਓ ਨੂੰ ਅਸਲੀ ਦੱਸਿਆ, ਜਦਕਿ ਮਾਨ ਲਗਾਤਾਰ ਇਸਨੂੰ ਫਰਜ਼ੀ ਕਰਾਰ ਦੇ ਰਹੇ ਹਨ।